ਪੰਨਾ:ਲਕੀਰਾਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੇਂ ਜਵਾਨ

ਲਾਲੀ ਉਡ ਗਈ ਚਿਹਰੇ ਨੇ ਪਏ ਪੀਲੇ
ਪਾਈ ਮੂੰਹ ਵਿਚ ਪਾਨ ਦੀ ਸ਼ਾਨ ਰਹਿ ਗਈ
ਨਾਂ ਦੇ ਚਾਨਣ ਤੇ ਦਿਸੇ ਦੁਪਹਿਰ ਨੂੰ ਨ
ਅਕਲ ਵੇਖ ਕੇ ਮੇਰੀ ਹੈਰਾਨ ਰਹਿ ਗਈ

ਪੋਲੇ ਹੋਏ ਹੋਏ ਵਿਚੋਂ ਠੇ ਢੋਲ ਵਾਗੂੰ
ਉਤੋਂ ਬਨੀ ਵਜੂਦ ਦੀ ਸ਼ਾਨ ਰਹਿ ਗਈ
ਸਚ ਸੁਖਨ ਸਿਆਨਿਆਂ ਕਿਹਾ 'ਸੇਵਕ'
ਸੌਦਾ ਵਿਕ ਗਿਆ ਖਾਲੀ ਦੁਕਾਨ ਰਹਿ ਗਈ

ਇਕਸੋਇਕ