ਪੰਨਾ:ਲਕੀਰਾਂ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮਨਸੂਰ"

ਚੜਨ ਲਗਾ "ਮਨਸੂਰ" ਜਾਂ ਸੂਲੀ,
ਲੋਕਾਂ ਮਾਰੇ ਪੱਥਰ।
ਲਗੇ ਫੱਟ ਤਲਵਾਰ ਦੇ ਵਾਗੂੰ,
ਦਿਲ ਪਰ ਹੋਇਆ ਸਥੱਰ।
ਦੋ ਫੁਲ ਜਦ 'ਸ਼ਿਬਲੀ' ਮਾਰੇ
ਕਿਹਾ ਮਨਸੂਰ ਨੇ ਓਦੋਂ
ਮਿਤਰ ਹੇ ਕੇ ਮਿਤਰ———ਮਾਰਾਂ
ਕੇਰ ਕੇ ਅਖੋਂ ਅਥੱਰ

ਇਕਸੌਯਾਰਾ