ਸਮੱਗਰੀ 'ਤੇ ਜਾਓ

ਪੰਨਾ:ਲਕੀਰਾਂ.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਦਲੇ ਪੰਥ ਦੇ ਬੰਸ ਕੁਰਬਾਨ ਕਰਕੇ,
ਫਿਰ ਵੀ ਆਖਿਆ:-ਸ਼ੁਕਰ ਕਰਤਾਰ ਤੇਰਾ।
ਜੜ੍ਹ ਜ਼ੁਲਮ ਤੇ ਸਿਤਮ ਦੀ ਪਟਨੇਂ ਨੂੰ,
ਹੋਇਆ ਪਟਨੇ ਵਿਚ ਅਵਤਾਰ ਤੇਰਾ।