ਪੰਨਾ:ਲਕੀਰਾਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਪਣਾ ਜਾਨ ਕਰੋ ਰਖਵਾਰ
ਬਾਂਹਿ ਗਹੇ ਕੀ ਲਾਜ ਬਿਚਾਰ
ਰਾਖ ਲੇਹੁ ਮੋਏ ਰਾਖਨ ਹਾਰੇ
ਕਿਰਪਾ ਨਿਧ ਕਰਨਾ ਮੋ ਤਾਰੇ
ਸੇਵਕ ਕੋ ਪ੍ਰਭ ਪਾਲਨ ਹਾਰਾ
ਸੇਵਕ ਕੀ ਰਾਖੇ ਨਿਰੰਕਾਰਾ
ਖੜਗ ਕੇਤ ਮੋ ਸਰਨ ਤਿਹਾਰੀ
ਆਪ ਹਾਬ ਦੇ ਲੇਹੁ ਉਬਾਰੀ
ਸਰਬ ਠੌਰ ਮੋ ਹੋ ਸਹਾਈ
ਦੁਸ਼ਟ ਦੋਖ ਤੇ ਲੇਹੁ ਬਚਾਈ
ਕਹੁ ਨਾਨਕ ਹਮ ਨੀਚ ਕਰਮਾ
ਸਰਨ ਪਰੇ ਕੀ ਰਾਖੋ ਸਰਮਾ