ਪੰਨਾ:ਲਕੀਰਾਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਰਾਜ-ਹੰਸ, ਵਿਚ ਮਾਨ ਸਰੋਵਰ,
ਤਾਰੇ ਲਗਦੇ ਮੋਤੀ।
ਰਾਵੀ ਨਾਲ ਕਰੇ ਇਹ ਗਲਾਂ,
ਤੇਰਾ ਰੂਪ ਪਿਆਰਾ।
ਜਿਸਨੇ ਹਿੱਕ ਤੇ ਰੱਖ ਕੈਮਰਾ,
ਫੋਟੋ ਖਿਚਆ ਬਾਰਾ।