ਪੰਨਾ:ਲਕੀਰਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਤੇ ਦੇ ਦਰ ਤੇ

ਆ ਤੇਰੇ ਮੈਂ ਦਰ ਤੇ ਦਾਤਾ।
ਮੰਗਨਾਂ ਇਕ ਸੁਗਾਤ।
ਪੂਰੀ ਹੁੰਦੀ ਸੁਣਿਐ ਸਾਰੇ।
ਜੋ ਕੋਈ ਕਰਦਾ ਬਾਤ।
ਦੇ ਦਾਤਾਰ ਖਜ਼ਾਨੇ ਵਿਚੋਂ।
ਅਪਣੇ ਸੇਵਕ ਤਾਈਂ।
ਨਾਮ ਖੁਮਾਰੀ ਨਾਨਕਾ।
ਚੜੀ ਰਹੇ ਦਿਨ ਰਾਤ ।

ਬਿਆਸੀ