ਪੰਨਾ:ਲਕੀਰਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨ ਨੂੰ ਵੀ ਦੇਸ਼ ਤੋਂ।
ਕੁਰਬਾਨ ਕਰ ਦਾਂਗਾ।
ਹਾੜੇ ਜੋ ਮੈਨੂੰ ਪੌਣ ਨੂੰ।
ਮੁਟਿਆਰ ਆਵੇਗੀ।

ਸ਼ਾਇਰ ਵਤਨ ਦਾ ਹਾਂ।
ਜ਼ਿੰਦਗੀ ਦੇਸ਼ ਦੀ ਏ।
ਲਿਖੀ ਹੋਈ ਕਲਮ ਦੀ।
ਤਹਿਰੀਰ ਮੇਰੀ ਏ।

ਜੀਵਨ ਜਵਾਨੀ ਦੇਸ਼ ਦੀ।
ਅਮਾਨਤ ਹੈ ਰਖੀ ਸਾਂਭ ਕੇ।
ਮੈਂ ਹਾਂ ਕਸ਼ਮੀਰ ਦਾ।
ਕਸ਼ਮੀਰ ਮੇਰੀ ਏ।

ਅਠਾਸੀ