ਪੰਨਾ:ਲਹਿਰਾਂ ਦੇ ਹਾਰ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਮ ਸੁੰਝੀ ਹੋਈ ਪਈ ਹੈ । ਅੱਖਾਂ ਬੀ ਬੰਦ ਹੋਈਆਂ ਮਾਨੋਂ ਕਦੀ ਨਹੀਂ ਸਨ, ਖਿੜਨੇ ਦੀ ਡੋਲ ਕੋਈ ਹੁੰਦੀ ਨਹੀਂ ਸਹੀ ਹੈ । ਸੁਹਣਾ ਸੂਹਾਉ ਸਾਰਾ, ਸੁੰਦਰ ਫਬਨ ਓ ਬਾਂਕੀ, ਝਾਕੀ ਤਰੰਤ ਵਾਲੀ ਕਿਸ ਨੇ ਉਡਾ ਲਈ ਹੈ ? ਰਾਹੀ ਓ ਜਾਣ ਵਾਲੇ ! ਸ਼ਾਲਾ ! ਰਤਾ ਕੁ ਠਹਿਰੀਂ, ਦੱਸੀਂ ਉਜਾੜ ਏਥੇ ਕਿੱਕ ਕਿਤੋਂ ਛਈ ਹੈ ? ਉਹ ਜੋਬਨਾਂ ਦਾ ਸਾਈਂ ਉਹ ਰੂਪ ਗਧਿ ਵਾਲਾ, ਕਿਸ ਦੇਸ਼ ਹੈ ਸਿਧਾਯਾ ? | _ ਭਾਵੀ ਕਿਹੀ ਭਈ ਹੈ ? ਰੋ ਰੋ ਕੇ ਹਾਇ ਹਾਏ ! ਹੈ ਹਾਲ ਮੈਂ ਵਣਾਯਾ, ਤਾਹੀਓਂ ਵੇ ਵੀਰ ਰਾਹੀ ! ਤੈਨੂੰ ਸਵਾਲ ਪਾਯਾ । •੧੩੦--