ਪੰਨਾ:ਲਹਿਰਾਂ ਦੇ ਹਾਰ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲੀ ਲਗਾਨ ਵਾਲਾ
ਬੁਟੇ ਤੇ ਬਿੱਛ ਸਾਰੇ,
ਵਾਹੇ ਜ਼ਮੀਨ, ਬੀਜੇ
ਸਿੰਜੇ, ਬਨਾ ਗੁਡਾਵੇ,
ਰਾਖੀ ਕਰੇ ਚੰਗੇਰੀ
ਮਰਕੇ ਮੁਰਾਦ ਵੇਖੇ,
ਮਾਲਕ ਓ ਹੱਕ ਦਾ ਹੈ।
ਚਾਹੇ ਸੂਈ ਕਰਾਵੇ।
ਦੇ, ਨੂੰ ਨਿੰਦ ਜੋਗਾ,
ਦੋਸ਼ੀ ਨੂੰ ਆਂਖ ਮਾਲੀ,
ਮਾਲਕ ਨ ਬਾਗ਼ ਦੀ ਤੂੰ
ਕੂੜੇ ਨੂੰ ਬੰਨ੍ਹ ਦਾਵੇ।
ਦਾਵੇ ਚ ਕੁੜ ਬੰਨੇ
ਸੜਦਾ ਰਹੇ ਸਦਾ ਹੀ
ਪਾਵੇ ਮੁਰਾਦ ਨਾਹੀਂ,
ਐਵੇਂ ਜਤਨ ਗੁਆਵੇ!
ਕਰਕੇ ਵਿਚਾਰ ਸਾਰੀ,
ਹਾਵੇ ਵਿਸਾਰ ਰਾਵੀ
ਦੁਖੜੇ ਹਟਾਣ ਵਾਲਾ
ਤੇਨੂੰ ਜੁ ਰਾਗ ਆਵੇ।
ਮਲਹਮ ਤੁਰੰਤ ਵਾਲੀ
ਇਸ ਰਾਗ ਨੂੰ ਬਨਯਾ,

- ੧੩੬-