ਪੰਨਾ:ਲਹਿਰਾਂ ਦੇ ਹਾਰ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਾ ਸਦਾ ਪਿਆ
ਫੌਲੇ ਜਿ` ਜ਼ੋਰ ਤੇ
ਬੁਲਬੁਲ! ਰਤਾ ਨਹੀਂ ਹੈ,
ਹੱਕ ਕੁਕਣਾ ਹੈ ਐਵੇਂ
ਕੁੜਾ ਹੈ ਇਹ ਸਹਾਰਾ॥
ਸੁਣਦਾ ਹੈ ਕੌਣ ਤੇਰੀ
ਮਿੱਠੀ ਮਹੀਨ ਬਾਣੀ,
ਵਜਦਾ ਹੈ ਏਸ ਥਾਂ ਤੇ
ਕੜਕੁੱਟਵਾਂ ਨਗਾਰਾ।
ਹੱਕ ਦੀ ਪਛਾਣ,
ਸਾਰੇ ਲੋਕਾਂ ਜਿ ਵਿੱਚ ਆਵੇ,
ਦੁਨੀਆਂ ਸੁਰਗ ਹੋ ਜਾਵੇ,
ਟਹਿਕੇ ਦੇ ਬਾਗ਼ ਸਾਰਾ
ਧੱਕਾ ਨੇ ਜ਼ੁਲਮ ਹੋਵੇ
ਬੰਦੀ ਨ ਹੋ ਸਿਪਾਹੀ,
ਕੋਈ ਕਿਸੇ ਦੇ ਹੱਥੋਂ
ਹੋਵੇ ਨਹੀਂ ਦਖਾਰਾ
ਸਿੱਖਰਾ ਜਿ ਇਕ ਏਹੋ
ਸੰਸਾਰ ਸਿੱਖ ਜਾਵੇ
ਵਾਹਾਹਾ ਮਿਟੇ ਜਗਤ ਤੋਂ
ਘਰ ਘਰ ਗੁਜੇ ਜਕਾਰਾ
ਐਪਰ ਨਹੀਂ ਏ ਵਰਤਣ

-੧੪੨-