ਪੰਨਾ:ਲਹਿਰਾਂ ਦੇ ਹਾਰ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਤ ਅਲੱਸਤੀ ਝੂਮਣ ਝੂਮੀ | ਪੇਮ ਲਟਕ ਲਟਕਾਨੀ ! ਜੋਗੀ ਜਤੀ ਤਪੀ ਸਿਧ ਪਰਸੇ
ਪਰਿਸ ਪਰਿਸ ਪਛੁਤਾਨੀ । ਪਸ ਚਰਨ ਨਿਤ ਖੁਸ਼ਕ ਰਹੀ ਮੈਂ | ਰਸ ਬਿਨ ਉਮਰ ਬਿਹਾਨੀ ! ਕਉਣ ਸਖੀ ਅਜ ਛੁਹ ਗਿਆ ਸਾਨੂੰ | ਜੀਅ-ਦਾਨ ਦਾ ਦਾਨੀ ! ਨੀਵਿਆਂ ਤੋਂ 'ਨੀਵੀਂ ਮੈਂ ਵਗਦੀ
..ਬਣੀ, , ਅਰਸ਼ ਦੀ ਰਾਨੀ ਕਿਸ ਨੇ ਪਯਾਰੇ-ਅਣੀ ਆ ਚੋਭੀ .
| ਪ੍ਰੀਤਿ ' ਤਾਰ ਖਿੰਚਾਨੀ ?


  • ਇਤੀ ॥ *

੧੬੮