ਪੰਨਾ:ਲਹਿਰਾਂ ਦੇ ਹਾਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਰਾਣਾ ਸੂਰਤ ਸਿੰਘ ਲੇਖਣੀ ਲਿਖਤ ਲਹਿਰਾਂ ਦੇ ਹਾਰ। ਜਿਸ ਵਿਚ ਵੀ ਤੇਲ ਤੁਪਕੇ, ਜੀਵਨ ਕੀਹ ਹੈ ? ਦਿਲ ਤਰੰਗ, ਬੁਲਬੁਲ ਤੇ ਰਾਹੀ, ਪੁਸ਼ਪਾਵਤੀ ਚੰਦਾਵਤ, ਬਿਸਮਿਲ ਮੋਰ, ਵੰਡਿਆ ਤੋਤਾ ਤੇ ਗੁਦਾਵਰੀ ਗੀਤ, ਸੰਕਲਿਤ ਹਨ । ਜਨਵਰੀ ੧੯੫੫ ਪਤਾ:-ਖਾਲਸਾ ਸਮਾਚਾਰ, ਸ੍ਰੀ ਅੰਮ੍ਰਿਤਸਰ ਕੀਮਤ ੨)