ਪੰਨਾ:ਲਹਿਰਾਂ ਦੇ ਹਾਰ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਗੱਲਾਂ

ਇਹ ਸੰਚਯ ਅੱਗੇ
ਇਕ ਇਕ ਹਿੱਸਾ ਇਕ
ਇਕ ਸੰਚੀ ਦੀ ਸ਼ਕਲ
ਵਿਚ ਛਪ ਚੁਕਿਆ
ਹੈ, ਤੇ ਸਾਰਿਆਂ ਅਡ
ਅਡ ਛਪਿਆਂ ਦੀ
ਜਿਲਦ ਬੱਝਕੇ ਵਿਕਦਾ
ਰਿਹਾ ਹੈ, ਹੁਣ ਸਾਰਿਆਂ
ਨੂੰ ਇਕੱਠਾ ਕਰਕੇ
ਇੱਕੇ ਸੰਚੀ ਵਿਚ
ਮੁਦ੍ਰਿਤ ਕੀਤਾ ਜਾਂਦਾ ਹੈ।
ਸਮੁੱਚੇ ਦਾ ਨਾਮ
'ਲਹਿਰਾਂ ਦੇ ਹਾਰ' ਹੈ।
ਇਸੇ ਸਿਲਸਿਲੇ
ਦਾ ਦੂਸਰਾ ਸੰਚਯ
'ਬਿਜਲੀਆਂ ਦੇ ਹਾਰ'
ਬੀ ਛਪ ਚੁਕਾ ਹੈ।

ਮਾਰਚ ੧੯੨੮