ਪੰਨਾ:ਲਹਿਰਾਂ ਦੇ ਹਾਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਗੱਲਾਂ:-

ਪਿਛਲੇ ਦਸ ਕੁ ਬਰਸ ਤੋਂ ਕਦੇ ਕਦੇ ਦੇ ਲਿਖੇ ਛੰਦਾਂ ਵਿਚੋਂ ਤੁਰਾਈ (ਰੁਬਾਈ) ਚਾਲ ਦੇ ਛੰਦ ਕੁਛ ਚਿਰ ਹੋਇਆ ਹੈ ਤਾਂ ‘ਤੇਲ ਤੁਪਕਿਆਂ ਦੇ ਨਾਮ ਹੇਠ ਛਾਪ ਗਏ ਸਨ, ਇਸ ਤੋਂ ਮਗਰੋਂ ਇਕ ਲੰਮੇਰੀ ਕਵਿਤਾ ‘ਜੀਵਨ ਕੀ ਹੈ? ਦੇ ਨਾਮ ਹੇਠ ਛਪ ਚੁਕੀ ਹੈ। ਇਸ ਸੰਚੀ ਵਿਚ ਹਣ ਤੇਲ ਤੁਪਕਿਆਂ ਤੋਂ ਲੰਮਰ ਤੇ ਵੱਡੇ ਛੰਦਾਂ ਦੀਆਂ ਕੁਛ ਰਚਨਾਂ ਪ੍ਰਕਾਸ਼ਤ ਹੁੰਦੀਆ ਹਨ।

ਤੇਲ ਤੁਪਕਿਆਂ ਵਿਚੋਂ ਬਹੁਤੇ ਤੇ ਇਸ ਸੰਦੀ ਦੇ ਲਗ ਪਗ ਸਾਰੇ ਅਤੇ ਕੁਛ ਹੋਰ (ਅਣਛਪੇ) ਛੰਦ ਸ: ਪੂਰਨ ਸਿੰਘ ਜੀ ਨੇ ਸੱਤ ਅੱਠ ਬਰਸ ਹੋਏ ਤਾਂ ਅਰਜ਼ੀ ਵਿਚ ਤਰਜਮਾਂ ਕੀਤੇ ਸਨ। ਏਹ ਤਰਜਮ ਦੀ ਸੈਂਚੀ ਉਨਾਂ ਨੇ ਇਕ ਅੰਗੇਜ਼ੀ ਕਾਵ ਰਸਿਕ “ਮਾਈਨੇਡੁ ਨਾਮੇ ਨੂੰ ਮੁਖਬੰਧ ਲਿਖਣ ਤੇ ਸੁਧਾਈ ਲਈ ਦਿੱਤੀ ਸੀ, ਜਿੱਥੋਂ ਉਹ ਅਜੇ ਤੱਕ ਉਨ੍ਹਾਂ ਪਾਸੇ ਬਰਸਾਂ ਦਾ ਇਸ਼ਾਮ ਕਰਕੇ ਬੀ ਮੁੜ ਨਹੀਂ ਆਈ। ਇਨਾਂ ਵਿਚੋਂ ਇਕ ਕਵਿਤਾ ਜੋ 'ਕਿੱਕਰ' ਨਾਮ ਹੇਠਾਂ ਇਸੇ ਸੈਂਚੀ ਦੀ ਪਹਿਲੀ ਕਵਿਤਾ ਛਪੀ ਹੈ, ਸਰਦਾਰ ਪੂਰਨ ਸਿੰਘ ਜੀ ਦੀ ਅੱdਜ਼ੀ ਅਨੁਵਾਦ ਹੋਈ “ਈਸਟ-ਐਂਡ-ਵੈਸਟ' ਨਾਮੇ ਪ੍ਰਸਿੱਧ ਅੰਗ੍ਰੇਜ਼ੀ ਰਸਾਲੇ ਦੇ

- ੬੬ -