ਪੰਨਾ:ਲਹਿਰਾਂ ਦੇ ਹਾਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤੰਬਰ ੧੯੧੭ ਦੇ ਪਰਚੇ ਵਿਚ ਛਪੀ ਸੀ। ਵੰਨਗੀ ਲਈ ਇਸ ਅੰਗ੍ਰੇਜ਼ੀ ਦੇ ਤਰਜ਼ਮੇ ਦਾ ਉਤਾਰ ਇਸੇ ਸੈਂਚੀ ਦੇ ਸਫਾ ੬੯ ਤੇ ਛਾਪ ਦਿੱਤਾ ਹੈ।

ਕੁਛ ਚਿਰ ਤੋਂ ਸੱਜਣਾਂ ਦੀ ਇੱਛਾ ਹੋ ਰਹੀ ਸੀ ਕਿ ਇਹ ਸਾਰੀਆਂ ਕਵਿਤਾਂ ਅਪਣੇ ਲਿਖਤ ਦੇ ਸਰੂਪ ਤੋਂ ਛਪਾਈ ਦੇ ਪੁਸ਼ਾਕੇ ਪਹਿਨਕੇ ਨਿਕਲ ਆਉਣ ਤਾਂ ਸ਼ੇਸ਼ਟ ਹੈ, ਇਨ੍ਹਾਂ ਦਾ ਅੰਜ਼ੀ ਜਾਮਾਂ ਹੋਰ ਸਮੇਂ ਦੀ ਉਡੀਕ ਪਿਆ ਕਰੇ, ਪਰ ਪੰਜਾਬੀ ਅਸਲ ਰੂਪ ਮੁਦ੍ਰਿਤ ਹੋ ਜਾਵੇ, ਇਸ ਲਈ ਇਸ ਸੈਂਚੀ ਦੇ ਛਾਪਣ ਦਾ ਉੱਦਮ ਕੀਤਾ ਗਿਆ ਹੈ।

ਸਤੰਬਰ ੧੯੨੨]

[ਕਰਤਾ

  • ਇਨਾਂ ਨਜ਼ਮਾਂ ਦੇ ਤਰਜਮੇ

ਹੁਣ ਇੰਗਲੈਂਡ ਵਿਚ ਛਪ
ਚੁਕੇ ਹਨ ਤੇ ਬੀ ਦਾ ਨਾਮ
‘ਨਰਗਸ' Nargas ਹੈ
ਇਨ੍ਹਾਂ ਦਾ ਮੁਖਬੰਧ ਓਥੋਂ ਦੇ
ਪ੍ਰਸਿੱਧ ਵਿਦਵਾਨ ਮਿ ਅਰਨੈਸਟ
ਉਸ ਨੇ ਲਿਖਿਆ ਹੈ।