ਪੰਨਾ:ਲਹਿਰ ਹੁਲਾਰੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਮੰਦਰ ਤੇ ਕਤਬ ਦੀਨ ਨੇ | ਕਬਜ਼ਾ ਆਕੇ ਕੀਤਾ; ਸੋਨਾ, ਚਾਂਦੀ, ਹੀਰਾ, ਮੋਤੀ ਸੋਭ ਸੰਮਾਲ ਉਸ ਲੀਤਾ ! ਚੱਕ ਮੂਰਤਾਂ ਸੱਟ ਦਿਤੀਆਂ ਕੰਧਾਂ ਦੀਆਂ ਤੁੜਵਾਈਆਂ, ਮਸਜਿਦ ਰਚੇ ਮੰਦਰੇ ਥਾਵੇਂ ਬਿਧੀਆਂ ਏਹੁ ਬਨਾਈਆਂ, ਏਸ ਲਾਠ ਤੇ ਚੜੇ ਪਥੇਰੇ | ਅਰਬੀ ਲੇਖ ਉਕਰਾਏ, ਇਸ ਜੇਹੇ ਤਿੰਨ ਹੋਰ, ਸੋਚਦਾ | ਲਾਠੇ ਵਡੇ ਬਣਾਏ ! ਮਹਿਰਾਬਾਂ ਕੰਧਾਂ ਬਨਵਾਈਆਂ ਸਨ ਉਸਰਈਆਂ ਲਾਈਆਂ “ਡੀ ਖੇਡ ਰਹੇ ਨੂੰ ਸਾਈਂ ਮੌਤਾਂ ਤੁਰਤ ਭਜਾਈਆਂ। ‘ਲਾਠ ਦੂਸਰੀ ਕੁਤਬਦੀਨ ਦੀ ਰਹਿ ਗਈ ਅੱਧ ਵਿਚਲੇ