ਸਮੱਗਰੀ 'ਤੇ ਜਾਓ

ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਅੰਤਕਾ
ਹਿੰਦਸੇ (ਅੰਕ)-ਵਿਲੱਖਣ ਉਚਾਰਣ


1. ਹਿੱਕ ਉਭਾ-ਉਤਰ
2. ਡੂ ਲੰਮਾ ਦਖਣ
3. ਤ੍ਰਾਇ ਡਿਭਾਰ-ਪੂਰਬ
5. ਪੰਵ ਡਿਲਾਹ-ਪੱਛਮ
6. ਛੀਂ 'ਦ' ਦੀ ਥਾਂ 'ਡ' ਦਾ ਉਚਾਰਣ
10. ਡਾਹ ਦੇ: ਡੇ
14. ਚੌਡਾਂ ਦੇ ਦੇ: ਡੇ ਡੇ
21. ਹਿੱਕਵੀ ਦੇ ਦਿਉ: ਡੇ ਡਿਉ
22. ਬਾਵੀ ਦੇ ਦਿੱਤੈ: ਡੇ ਡਿਤੈ
23. ਤ੍ਰੇਵੀ ਗਲ ਦਸ ਗਲ ਡਸ
27. ਸਤਾਵੀ ਦਿਸਦਾ: ਡਿਸਦਾ
28. ਅਠਾਵੀ ਦੋਸ਼: ਡੋਹ
29. ਉਨੱਤ੍ਰੀ ਦਹੀਂ: ਡਹੀ
30. ਤ੍ਰੀਹ ਦੂਹਰਾ: ਡੋੜਾ
31. ਹਿੱਕਤ੍ਰੀ ਦੋਹਾਂ: ਡੁਹਾ
32. ਬਤ੍ਰੀ ਦਿਕਤ: ਡਿਕਤ
33. ਤ੍ਰੇੇਤੀ ਦੱਖਣੀ: ਡਖਣੀ
34. ਚੌਂਤ੍ਰੀ ਦੁੱਖ-ਡੁੱਖ
35. ਪੈਂਤਰੀ ਦੇਖ: ਡੇਖ
36. ਛੱਤ੍ਰੀ ਦਾਜ: ਡਾਜ
37. ਸੱਤਤ੍ਰੀ ਦਾਤ: ਡਾਤ
38. ਅੱਠਤ੍ਰੀ ਦਾਤਰੀ: ਡਾਤਰੀ
41. ਹਿੱਕਤਾਲੀ ਦੰਦ: ਡੰਦ
42. ਬਿਤਾਲੀ ਦੁਪਹਿਰ: ਡੁਪਾਹਰ
59. ਉਨੈਠ ਦਾਲ: ਡਾਲ
66. ਛਿਐਠ ਦਿਰਾਣੀ: ਡਿਰਾਣੀ
67. ਸਤੈਠ ਦੇਰ: ਡੇਰ
68. ਅਠੈਠ ਦਾਵਣੀ (ਦੌਣ): ਡਾਵਣੀ
73.ਤ੍ਰਿਹੱਤ੍ਰ ਦਿਵਾਲੀ: ਡਿਵਾਲੀ
101.ਹਿੱਕ ਸੌ ਹਿੱਕ ਦੀਵਾ:ਡੀਵਾ
ਕਿਦਣ(ਕਦੋ):ਕਡਣ

ਕਿਧਰ:ਕਿਡੇ

(198)