ਤੂੰ ਹੀ ਦੱਸ ਖਾਂ ਉਨ੍ਹਾਂ ਨੂੰ ਖੁਸ਼ੀ ਹੋਵੇ, ਕਦੋਂ [1]ਚਾਰਲੀ ਹੁਰਾਂ ਦੇ ਹਾਸਿਆਂ ਦੀ। ਤੂੰ ਕੀ ਜਾਣਿਆਂ ਫੁਲਾਂ ਦੇ ਸੋਗ ਅੰਦਰ, ਮੈਂ ਇਹ ਰੱਤ ਦੇ ਅਥਰੂ ਸਿੱਟਣੀ ਆਂ? ਅੰਮੀ ਜੱਮੀ ਬਸੰਤ ਦੀ ਰੁਤ ਆਵੇ, ਮੈਂ ਤਾਂ ‘ਸ਼ਰਫ਼' ਅਜ਼ਾਦੀ ਨੂੰ ਪਿੱਟਨੀ ਆਂ।'
੧੨੯.