ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਤਿਕਾ ਪੁਸਤਕ ਸੂਚੀ ਪੰਜਾਬੀ : ਸੰਤ ਰਾਮ : ਪੰਜਾਬੀ ਗੀਤ . (1927) ਪੰਡਿਤ ਰਾਮ ਸਰਨ : ਪੰਜਾਬ ਦੇ ਗੀਤ (1931) ਦੇਵਿੰਦਰ ਸਤਿਆਰਥੀ : ਗਿੱਧਾ (1936) ਹਰਭਜਨ ਸਿੰਘ : ਪੰਜਾਬਣ ਦੇ ਗੀਤ (1940) ਹਰਜੀਤ ਸਿੰਘ ਨੇਂ ਝਨਾਂ (1942) ਕਰਤਾਰ ਸਿੰਘ ਸ਼ਮਸ਼ੇਰ : ਜੀਉਂਦੀ ਦੁਨੀਆਂ (1942) ਨੀਲੀ ਤੇ ਰਾਵੀ (1961) ਅੰਮ੍ਰਿਤਾ ਪ੍ਰੀਤਮ : ਪੰਜਾਬ ਦੀ ਆਵਾਜ਼ . (1952) ਮੌਲੀ ਤੇ ਮਹਿੰਦੀ (1955) ਅਵਤਾਰ ਸਿੰਘ ਦਲੇਰ : ਪੰਜਾਬੀ ਲੋਕ ਗੀਤ ਬਣਤਰ ਤੇ ਵਿਕਾਸ (1954) ਸ਼ੇਰ ਸਿੰਘ ਸ਼ੇਰ : ਬਾਰ ਦੇ ਢੋਲੇ (1954) ਸੰਤੋਖ ਸਿੰਘ ਧੀਰ : ਲੋਕ ਗੀਤਾਂ ਬਾਰੇ (1954) ਮਹਿੰਦਰ ਸਿੰਘ ਰੰਧਾਵਾ : ਪੰਜਾਬ ਦੇ ਲੋਕ ਗੀਤ (1955) ਰੰਧਾਵਾ ਤੇ ਸਤਿਆਰਥੀ: ਪੰਜਾਬੀ ਲੋਕ ਗੀਤ (1960) ਵਣਜਾਰਾ ਬੇਦੀ : ਪੰਜਾਬ ਦਾ ਲੋਕ ਸਾਹਿਤ (1968) ਸੁਖਦੇਵ ਮਾਦਪੁਰੀ : ਗਾਉਂਦਾ ਪੰਜਾਬ (1959) ਫੁੱਲਾਂ ਭਰੀ ਚੰਗੇਰ (1979) ਖੰਡ ਮਿਸ਼ਰੀ ਦੀਆਂ ਡਲੀਆਂ (2003) ਡਾ. ਕਰਮਜੀਤ ਸਿੰਘ : ਦੇਸ ਦੁਆਬਾ (1982) ਧਰਤ ਦੁਆਬੇ ਦੀ (1985) ਕੋਲਾਂ ਕੂਕਦੀਆਂ (1989) ਮੋਰੀ ਰੁਣ ਝੁਣ ਲਾਇਆ (1989) ਮਿੱਟੀ ਦੀ ਮਹਿਕ (1990) ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 198