ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਾ ਬੁਝਾਰਿਤ ਬੂਝੈ ਡੋਰਾ।।
ਨਿਸਿ ਕਹੀਐ ਤਉ ਸਮਝੈ ਭੋਰਾ।।
(ਸੁਖਮਨੀ ਸਾਹਿਬ- ਗੁਰੂ ਅਰਜਨ ਦੇਵ ਜੀ)


ਬੱਝ ਮੇਰਾ ਬੁਝੱਕਾ
ਤੈਨੂੰ ਬਾਂਦਰ ਲੜੇ ਕੱਕਾ

ਇਕ ਬਾਤ ਕਰਤਾਰੋ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚਹੁੰ ਕੂਟਾਂ ਦੇ ਮੁੰਡੇ