ਇਹ ਵਰਕਾ ਤਸਦੀਕ ਕੀਤਾ ਗਿਆ ਏ
| ਸੁਖਦੇਵ ਮਾਦਪੁਰੀ ਰਚਿਤ ਪੁਸਤਕਾਂ | |
|---|---|
| ਲੋਕ ਗੀਤ | |
| ਗਾਉਂਦਾ ਪੰਜਾਬ | (1959) |
| ਫੁੱਲਾਂ ਭਰੀ ਚੰਗੇਰ | (1979) |
| ਖੰਡ ਮਿਸ਼ਰੀ ਦੀਆਂ ਡਲ਼ੀਆਂ | (2003) |
| ਲੋਕ ਗੀਤਾਂ ਦੀ ਸਮਾਜਿਕ ਵਿਆਖਿਆ | (2003) |
| ਨੈਣੀਂ ਨੀਂਦ ਨਾ ਆਵੇ | (2004) |
| ਲੋਕ ਕਹਾਣੀਆਂ | |
| ਜ਼ਰੀ ਦਾ ਟੋਟਾ | (1957) |
| ਨੈਣਾਂ ਦੇ ਵਣਜਾਰੇ | (1962) |
| ਭਾਰਤੀ ਲੋਕ ਕਹਾਣੀਆਂ | (1991) |
| ਬਾਤਾਂ ਦੇਸ ਪੰਜਾਬ ਦੀਆਂ | (2003) |
| ਦੇਸ ਪ੍ਰਦੇਸ ਦੀਆਂ ਲੋਕ ਕਹਾਣੀਆਂ | (2006) |
| ਲੋਕ ਬੁਝਾਰਤਾਂ | |
| ਲੋਕ ਬੁਝਾਰਤਾਂ | (1956) |
| ਪੰਜਾਬੀ ਬੁਝਾਰਤਾਂ | (1979) |
| ਪੰਜਾਬੀ ਸਭਿਆਚਾਰ | |
| ਪੰਜਾਬ ਦੀਆਂ ਲੋਕ ਖੇਡਾਂ | (1976) |
| ਪੰਜਾਬ ਦੇ ਮੇਲੇ ਅਤੇ ਤਿਓਹਾਰ | (1995) |
| ਆਓ ਨੱਚੀਏ | (1995) |
| ਮਹਿਕ ਪੰਜਾਬ ਦੀ | (2004) |
| ਪੰਜਾਬ ਦੇ ਲੋਕ ਨਾਇਕ | (2005) |
| ਪੰਜਾਬ ਦੀਆਂ ਵਿਰਾਸਤੀ ਖੇਡਾਂ | (2005) |
| ਪੰਜਾਬੀ ਸਭਿਆਚਾਰ | (2006) |
| ਨਾਟਕ | |
| ਪ੍ਰਇਆ ਧੰਨ | (1962) |
| ਜੀਵਨੀ | |
| ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ | (1995) |
| ਬਾਲ ਸਾਹਿਤ | |
| ਜਾਦੂ ਦਾ ਸ਼ੀਸ਼ਾ | (1962) |
| ਕੇਸੂ ਦੇ ਫੁੱਲ | (1962) |
| ਸੋਨੇ ਦਾ ਬੱਕਰਾ | (1962) |
| ਬਾਲ ਕਹਾਣੀਆਂ | (1992) |
| ਆਓ ਗਾਈਏ | (1992) |
| ਮਹਾਂਬਲੀ ਰਣਜੀਤ ਸਿੰਘ | (1995) |
| ਨੇਕੀ ਦਾ ਫ਼ਲ | (1995) |
| ਅਨੁਵਾਦ | |
| ਵਰਖਾ ਦੀ ਉਡੀਕ | (1993) |
| ਟੋਡਾ ਤੇ ਟਾਹਰ | (1994) |
| ਤਿਤਲੀ ਤੇ ਸੂਰਜਮੁਖੀਆਂ | (1994) |