ਇਹ ਵਰਕਾ ਤਸਦੀਕ ਕੀਤਾ ਗਿਆ ਏ
ਛੱਤਾਂ, ਤੰਬੂ, ਕਨਾਤਾਂ, ਲੀਰ ਲੀਰ ਹੋ ਜਾਣਗੇ।
ਢੋਹਾਂ, ਥੂਣੀਆਂ, ਟੇਕਾਂ, ਟਿਕਾਣੇ ਸਭ ਖੁਸ ਜਾਣਗੇ।
ਜੋ ਆਸਰੇ ਤੱਕਣਗੇ, ਲੂਲ੍ਹੇ ਹੋ ਮਰਨਗੇ।
ਬਸ ਕੋਈ ਵਿਰਲਾ ਰਹਿ ਜਾਏਗਾ
ਆਪਣੇ ਆਸਰੇ ਖੜੋਤਾ ਹਰਿਆ ਬੂਟ।
੫
ਛੱਤਾਂ, ਤੰਬੂ, ਕਨਾਤਾਂ, ਲੀਰ ਲੀਰ ਹੋ ਜਾਣਗੇ।
ਢੋਹਾਂ, ਥੂਣੀਆਂ, ਟੇਕਾਂ, ਟਿਕਾਣੇ ਸਭ ਖੁਸ ਜਾਣਗੇ।
ਜੋ ਆਸਰੇ ਤੱਕਣਗੇ, ਲੂਲ੍ਹੇ ਹੋ ਮਰਨਗੇ।
ਬਸ ਕੋਈ ਵਿਰਲਾ ਰਹਿ ਜਾਏਗਾ
ਆਪਣੇ ਆਸਰੇ ਖੜੋਤਾ ਹਰਿਆ ਬੂਟ।
੫