ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੇਰੇ ਵਾਸਤੇ ਫਲ ਫੁੱਲ, ਲੈ ਆਇਓਂ,
ਨੈਣਾਂ ਸੋਹਣਆਂ ਭੀ, ਛਹਿਬਰ ਆਣ ਲਾਈ।
ਪਰ ਹੁਣ ਕੀ ਹਾਸਿਲ,
ਹੈ ਸਭ ਲਾ-ਹਾਸਿਲ,
ਤੇਰਾ ਯਾਦ ਕਰਨਾ, ਇਕੇ ਭੁੱਲ ਜਾਣਾ,
ਤੇਰੇ ਲਈ ਹੋਈ, ਮੇਰੇ ਲਈ ਕੁਝ ਨਾ,
ਸਭ ਬਰਾਬਰ!
ਸਭ ਬਰਾਬਰ!
੧੧੩
ਮੇਰੇ ਵਾਸਤੇ ਫਲ ਫੁੱਲ, ਲੈ ਆਇਓਂ,
ਨੈਣਾਂ ਸੋਹਣਆਂ ਭੀ, ਛਹਿਬਰ ਆਣ ਲਾਈ।
ਪਰ ਹੁਣ ਕੀ ਹਾਸਿਲ,
ਹੈ ਸਭ ਲਾ-ਹਾਸਿਲ,
ਤੇਰਾ ਯਾਦ ਕਰਨਾ, ਇਕੇ ਭੁੱਲ ਜਾਣਾ,
ਤੇਰੇ ਲਈ ਹੋਈ, ਮੇਰੇ ਲਈ ਕੁਝ ਨਾ,
ਸਭ ਬਰਾਬਰ!
ਸਭ ਬਰਾਬਰ!
੧੧੩