ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜਿਉਂ ਵਿਛੜਨਾ ਨਹੀਂ ਕਦੇ ਅਸਾਂ, ਸਦਾ ਮਿਲੇ।
ਉਹਦਾ ਮੇਰਾ ਖੇੜਾ ਇਕ, ਰੂਹ ਇਕ, ਰੂਹਾਂ ਦੀ ਡੂੰਘਾਈ ਇਕ।
ਮੈਂ ਤੇ ਉਹ ਮਿਲੇ ਸਾਂ ਇਉਂ,
ਮਿਲ ਰਹੇ ਹਾਂ ਇਉਂ,
ਮਿਲੇ ਰਹਾਂਗੇ ਇਉਂ,
ਇਹ ਹੈ ਜ਼ਿੰਦਗੀ ਦਾ ਅਸਰਾਰ-ਥਿਰ ਮੇਲਾ।
੧੯
ਜਿਉਂ ਵਿਛੜਨਾ ਨਹੀਂ ਕਦੇ ਅਸਾਂ, ਸਦਾ ਮਿਲੇ।
ਉਹਦਾ ਮੇਰਾ ਖੇੜਾ ਇਕ, ਰੂਹ ਇਕ, ਰੂਹਾਂ ਦੀ ਡੂੰਘਾਈ ਇਕ।
ਮੈਂ ਤੇ ਉਹ ਮਿਲੇ ਸਾਂ ਇਉਂ,
ਮਿਲ ਰਹੇ ਹਾਂ ਇਉਂ,
ਮਿਲੇ ਰਹਾਂਗੇ ਇਉਂ,
ਇਹ ਹੈ ਜ਼ਿੰਦਗੀ ਦਾ ਅਸਰਾਰ-ਥਿਰ ਮੇਲਾ।
੧੯