ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/57

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੈਂ ਨਾ ਜੀਂਦੀ ਕਿਸੇ ਦੇ ਆਸਰੇ,
ਮੈਂ ਹੁਣ ਹੋਈ ਬਸ ਪੂਰਣਤਾ,
ਮੈਂ ਸਦਾ ਹੈ ਸਾਂ ਪੂਰਣਤਾ,
ਮੈਂ ਸਾਂ ਅਪੂਰਣ ਪੂਰਣਤਾ,
ਮੈਂ ਹਾ ਪੂਰਣ ਪੂਰਣਤਾ।

੫੨