ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੂੰ ਭੀ ਮੇਰੇ ਪਿਆਰ ਵਿਚ ਆ, ਮੇਰੀ ਗਲਵੱਕੜੀ ਵਿਚ ਰਹੁ,
ਕਿ ਰੱਬ ਵਿਚ ਵਸੇਂ।

ਹਾਏ! ਤੈਨੂੰ ਰੱਬ ਨਹੀਂ ਅਜੇ ਤਕ ਦਿੱਸਿਆ?
ਅਖਾਂ ਖੋਲ੍ਹ, ਤੇ ਵੇਖ,
ਕਿ ਉਹ ਮੇਰੇ ਵਿਚ ਹੈ ਈ।

੫੮