ਪੰਨਾ:ਵਰ ਤੇ ਸਰਾਪ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਣ ਪੀਣ ਤੇ ਐਸ਼ ਲਈ!


(ੳ)


"ਆਮ ਕੀ ਪੱਤੀ, ਇਮਲੀ ਕੀ ਪੱਤੀ। ਆਮ ਕੀ ਪੌੜੀ. ਪਲੀ ਕੀ ਪੱਤੀ ......ਆਮ ਕੀ ਪੱਤੀ ਰਾਈਟ, ਆਮ ਕੀ ਪੱਤੀ ਰਾਈਟ। ਲੈਫ਼ਟ ਰਾਈਟ ਲੈਫ਼ਟ ਰਾਈਟ - ..."

ਭਾਰਤੀ ਰੰਗਰੂਟਾਂ ਨੂੰ ਟਰੇਨਿੰਗ ਦੇਣ ਲਈ ਗੋਰੇ ਇਨਸਟਰਕਟਰ ਬੜੀ ਕਠਨਾਈ ਉਠਾ ਰਹੇ ਸਨ। ਸੱਜੇ ਤੇ ਖੱਬੇ ਦੀ ਪਛਾਣ ਲਈ ਉਨ੍ਹਾਂ ਨੇ ਭਾਰਤੀ ਰੰਗਰੂਟਾਂ ਦਿਆਂ ਪੈਰਾਂ ਵਿਚ ਵਿਚ ਅੰਬ ਤੇ ਇਮਲੀ ਦੀਆਂ ਪੱਤੀਆਂ ਬਨ੍ਹਵਾ ਦਿੱਤੀਆਂ ਸਨ।

ਵਰ ਤੇ ਸਰਾਪ

੯੧.