ਪੰਨਾ:ਵਲੈਤ ਵਾਲੀ ਜਨਮ ਸਾਖੀ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਤਿਗੁਰੂ ਸਤਿਗੁਪ੍ਰਸਾਦਿ।।

========================================================

੧ਓ
ਸਤਿਗੁਰੂ ਪ੍ਰਸਾਦਿ।। ਸਾਖੀ ਸ੍ਰੀ ਬਾਬੇ ਨਾਨਕ
ਜੀ ਕੀ।। ਸ੍ਰੀ ਸਤਿਗੁਰੂ ਜੀ ਜਗਤ ਨਿਸਤਾਰਣ ਕੁ
ਆਇਆ।। ਕਲਿਜੁਗ ਵਿਚਿ ਬਾਬਾ ਨਾਨਕੁ ਹੋਇ ਜਨਮਿ-
ਆ।।ਪਾਰਬ੍ਰਹਮ ਕਾ ਨਿਜ ਭਗਤੁ।। ਸਤਿਗੁਰ ਪ੍ਰਸਾ
ਦਿ।।ਸੰਮਤੁ।।1੫੨੬।।ਬਾਬਾ ਨਾਨਕੁ ਜਨਮਿਆ।।
ਵੈਸਾਖ ਮਾਹਿ।। ਤਿ੍ਰਤੀਆ ਚਾਨਣੀ ਰਾਤਿ ਅੰਮਿ੍ਰਤਵੇ
ਲਾ ਪਹਰੁ ਰਾਤਿਰਹ ਦੀ ਕੁ ਜਨਮਿਆ।। ਅਨਹਦ
ਸਬਦ ਪਰਮੇਸਰ ਕੇ ਦਰਬਾਰਿ ਵਾਜੇ।।ਤੇਤੀਸ ਕ
ਰੋੜੀ ਦੇਵਤਿਆ ਨਮਸਕਾਰੁ ਕੀਆ।।ਚਉਸਠਿ ਜੋਗ
ਣੀ।। ਬਾਵੰਜਾਹ ਬੀਰਾ ਛਿਆ ਜਤੀਆ ਚੌਰਾਸੀਆ ਸਿਧਾ

==========

(1)