ਪੰਨਾ:ਵਲੈਤ ਵਾਲੀ ਜਨਮ ਸਾਖੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਸੁ ਜੀ ਪਾਤਸਾਹ ਉਹੁ ਕਿਸ ਕੀ ਪੈਦਾਇਸਿ ਹੈ॥ ਅਤੇ ਓਹੁ ਕਿਸਕੀ ਪੈਦਾਇਸ ਹੈ॥ ਜੋ ਸੁਖਿਪਾਲਿ ਵਿਚਿ ਚੜਿਆ ਆਇਆ ਹੈ॥ ਅਤੇ ਓਹ ਪੈਰਾਂ ਤੇ ਓਪੋਹਾਣੇ ਭੀ ਹੈਨਿ॥ ਅਤੇ ਪਿੰਡੇ ਨਾਗੇ ਕਾਧੇ ਈਥੇ ਤੇ ਲੇਈ ਆਇ ਹੈਗੇ॥ ਅਤੇ ਓਹੋ ਬੈਠੇ ਚਿਕਦੇ ਹਿਨਿ॥ ਤਬਿ ਬਾਬਾ ਬੋਲਿਆ॥ਸਲੋਕੁ॥ ਪੂਰਬ ਜਨਮ ਕੇ ਤਪੀਏ ਪਾਲੇ ਸਹਿਆ ਡੰਗੁ॥ ਤਬਿ ਕੇ ਥਕੇ ਨਾਨਕਾ ਅਬਿ ਮੰਡਾਵਨਿ ਅੰਗੁ॥ਤਬਿ ਬਾਬੇ ਆਖਿਆ॥ ਮਰਦਾਨਿਆ ਤਪ ਤੇ ਰਾਜੁ ਹੈ॥ ਰਾਜ

92