ਪੰਨਾ:ਵਲੈਤ ਵਾਲੀ ਜਨਮ ਸਾਖੀ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


=====================================================

ਨਵਾਨਾਥਾ।। ਨਮਸਕਾਰੁ ਕੀਆ।।ਜੋ ਵਡਾ ਭਗਤੁ ਜਗਤੁ ਨਿਸਤਾਰਣ ਕਉ ਆਇਆ।। ਇਸ ਕਉ ਨਿਮਸਕਾਰੁ ਕੀਜੀਐ
ਜੀ।। ਤਬ ਕਾਲੂ ਖੱਤ੍ਰੀ ਜਾਤਿ ਵੇਦੀ ਤਲਵੰਡੀ ਰਾਇ ਭੋਏ
ਭਟੀ ਕੀ ਵਸਦੀ ਵਿਚ ਵਸਦਾ ਆਹਾ।।ਉਥੇ ਜਨਮ ਪਾਇ
ਆ॥ ਵਡਾ ਹੋਆ ਤਾ ਲਗਾ ਬਾਲਿਕਾ ਨਾਲਿ ਖੇਡਣ।। ਪਰ
ਬਾਲਕਾ ਤੇ ਇਸ ਕੀ ਦਿਰਸਟਿ ਅਉਰੁ ਆਵੈ ॥ ਆਤਮੇ
ਅਭਿਆਸੁ ਪਰਮੇਸਰ ਕਾ ਕਰੈ ॥ ਜਬ ਬਾਬਾ ਬਰਸਾ ਪੰ-
ਜਾ ਕਾ ਹੋਇਆ॥ ਤਾ ਲਗਾ ਬਾਤਾ ਅਗਮ ਨਿਗਮ ਕੀਆ ਕਰਣਿ
ਜੋ ਕਿਛੁ ਬਾਤ ਕਰੇ ਸੋ ਸਮਝਿ ਕਰੇ॥ ਤਿਸ ਤੇ ਸਭਸ ਕਿਸੇ ਕੀ
ਨਿਸਾ ਹੋਇ ਆਵੈ ॥ ਹਿੰਦ ਕਹਨਿ ਜੋ ਕੋਈ ਦੇਵਤਾ ਸਰੂ-
ਪ ਪੈਦਾ ਹੋਇਆ ਹੈ॥ ਅਤੈ ਮੁਸਲਮਾਨ ਕਹਨਿ

(2)