ਪੰਨਾ:ਵਲੈਤ ਵਾਲੀ ਜਨਮ ਸਾਖੀ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਜੋ ਕੋਈ ਖੁਦਾਇ ਕਾ ਸਾਦਿਕ ਪੈਦਾ ਹੋਇਆ ਹੈ।। ਜਬ ਬਾ-
ਬਾ ਬਰਸਾਂ ਸਤਾ ਕਾ ਹੋਆ।। ਤਬਿ ਕਾਲੂ ਕਹਿਆ ਨਾਨਕ ਤੂੰ ਪ-
ੜੁੁ।। ਤਬ ਗੁਰੂ ਨਾਨਕ ਕਉ ਪਾਧੇ ਪਾਸਿ ਲੈ ਗਇਆ।। ਕਾ
ਲੂ ਕਹਿਆ ਪਾਧਾ ਇਸ ਨੂ ਪੜਾਇ।। ਤਬ ਪਾਧੇ ਪਟੀ
ਲਿਖਿ ਦਿਤੀ ।। ਅਖਰਾ ਪੈਂਤੀਸਿ ਕੀ ਮੁਹਾਰਣੀ।। ਰਾਗੁ ਆਸਾ
ਵਿਚਿ ਪਟੀ।।ਮ:੧।। ਤਬ ਗੁਰੂ ਨਾਨਕੁ ਲਗਾ ਪੜਨਿ।। ਆ-
ਦਿ ਬਾਣੀ ਹੋਈ।। ਸ੍ਰੀ ਸਤਿਗੁਰ ਪ੍ਰਸਾਦਿ ਸਸੈ ਸੋਇ ਸ੍ਰਿ-
ਸਟਿ ਜਿਨਿ ਸਾਜੀ।। ਸਭਨਾ ਸਾਹਿਬੁ ਏਕੁ ਭਇਆ॥ ਸੇ-
ਵਤੁ ਰਹਹਿ ਚਿਤੁ ਜਿਨ ਕਾ ਲਾਗਾ ਆਇਆ ਤਾ ਕਾ ਸਫ-
ਲੁ ਭਇਆ ॥੧॥ ਮਨ ਕਾਹੇ ਭੂਲੇ ਮੂੜ ਮਨਾ ॥ ਜਬ
ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥
ਰਹਾਉ

(3)