ਪੰਨਾ:ਵਲੈਤ ਵਾਲੀ ਜਨਮ ਸਾਖੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣੁ ਨਾਹੀ ਅੰਤੁ ਹਰੇ॥੧॥ ਚਿਤਿ ਚੇਤਿਸ ਖੀ ਨਹੀ ਬਾਵਰਿਆ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ਰਹਾਉ॥ ਜਾਲੀ ਰੈਣਿ ਜਾਲ ਦਿਨ ਹੂਆ॥ਜੇਤੀ ਘੜੀ ਉਠੀ ਤੇਤੀ। ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥ ਕਾਇਆ ਅਹਿਰਣੁ ਮਨੁ ਵਿਚ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥ ਕੋਇਲੇ ਪਾਪ ਪੜੇ ਤਿਸੁ ਉਪਰਿ ਮਨ ਜਲਆ ਸੰਨੀ ਚਿੰਤ ਭਈ॥੩॥ ਭਇਆ ਮਾਨੂਰ ਕੰਚਨੁ ਫਿਰਿ ਹੋਵੈ ਜੇ ਗੁਰੂ ਮਿਲੈ ਤਿਨੇਹਾ॥ ਏਕੁ ਨਾਮੁ ਉਹੁ ਅੰਮ੍ਰਿਤ ਦੇਵੈ ਨਾਨ

118