ਪੰਨਾ:ਵਲੈਤ ਵਾਲੀ ਜਨਮ ਸਾਖੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕ ਤਿਸ ਟਸਿ ਦੇਹਾ॥੪॥ ਤਬਿ ਉਥਹੁ ਚਲੇ॥ ਪੈਂਡੇ ਵਿਚ ਠਗ ਮਿਲਿ ਗਏ॥ ਦੇਖਿ ਕਰਿ ਆਖਿਓਨੇ ਜਿਸਦੇ ਮਹਿ ਵਿਚਿ ਐਸੀ ਜੋਤਿ ਹੈ ਸੇ ਖਾਲੀ ਨਹੀਂ॥ ਇਸ ਦੇ ਪਲੈ ਬਹੁਤੁ ਦੁਨੀਆ ਹੈ॥ ਪਰੁ ਗੁਝੀ ਹੈ॥ ਤਬਿ ਬਾਬੇ ਦੇ ਚਉਫਰਿ ਆਇ ਖੜੇ ਹੋਏ॥ ਤਬਿ ਦਰਸਨੁ ਦੇਖਣੇ ਨਾਲਿ ਸਭ ਆਇ ਅੰਦਰਹੁ ਨਿਬਲੁ ਭਏ॥ ਤਬਿ ਗੁਰੂ ਪੁਛਿਆ ਤੁਸੀ ਕਵਨ ਅਸਹੁ? ਤਬਿਉਇ ਕਹਨਿ ਅਸੀ ਠਗ ਹਾਂ ਤੇਰੇ ਮਾਰਣ

119