ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਣ ਖੜੇ ਝਗੜਦੇ ਹੈ॥ ਤਬ ਠਗਾ ਪੁਛਿਆ॥ ਤੁਸੀ ਕਵਨ ਹਉ ਕਿਉ ਝਗੜਦੇ ਹਉ? ਤਬਿ ਉਨਾ ਕਹਿਆ॥ ਅਸੀ ਜਮ ਗਣ ਹਾ॥ ਆਗਿਆ ਪਾਇ ਪਰਮੇਸਰ ਕੀ ਨਾਲਿ ਹੀ

ਇਸ ਜੀਅ ਕਉ ਕੁੰਭੀ ਨਰਕਿ ਲੈ ਚਾਲੇ ਹੈਂ॥ ਅਤੇ ਇਹ ਪਿਛਹੁ ਰਾਮ ਗਣ ਆਏ ਹਨਿ॥ ਅਸਾ ਤੈ ਖੋਸ ਲੈ ਚਲੇ ਹੈਂ। ਤੁਮ ਪੁਛੋ ਜੋ ਕਿਉ ਖੋਸ ਲੈ ਚਲੈ ਹੈ॥ ਤਬਿ ਠਗਾ ਪੁਛਿਆ ਤੁਸੀ ਕਿਉ ਖਸਿ ਲੈ ਚਲੇ ਹਉ॥ ਇਨਾਂ ਪਾਸਹੁ॥ ਤਬਿ ਰਾਮਗੁਣਾ ਆਖਿਆ॥ ਜਿਸੁ ਗੁਰੂ ਪਰਮੇਸਰ ਕਉ ਤੁਮ ਮਾਰਣ ਆਏ

121