ਪੰਨਾ:ਵਲੈਤ ਵਾਲੀ ਜਨਮ ਸਾਖੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੋਰੁ ਪਾਪ ਕਮਾਏ ਹੈ॥ ਤਬਿ ਗੁਰੁ ਨਾਨਕੁ ਮਿਹਰਵਾਨੁ ਹੋਆ॥ ਆਖਿਓਸੁ ਤੁਸਾਡੇ ਪਾਪ ਤਬ ਹੀ ਬਿਨਾਸੁ ਹੋਵਨਿ ਜਾ ਇਹੁ ਕਿਰਤਿ ਛੋਡਹੁ॥ ਅਤੇ ਕਿਰਸਾਣੀ ਕਰਹੁ॥ ਅਤੈ ਜੋ ਕੁਛੁ ਵਸਤੁ ਰਹਦੀ ਹੈ॥ ਸੋ ਪਰਮੇਸਰ ਕੇ ਨਾਇ ਦੇਹ॥ ਅਤੀਤਾ ਭਗਤਾਂ ਦੇ ਮੁਹਿ ਪਾਵਹੁ॥ ਤਬਿ ਓਨਾ ਆਗਿਆ ਮਨਿ ਲਈ॥ ਜੋ ਕੁਛ ਵਸਤੁ ਥੀ ਸੋ ਆਣਿ ਆਗੈ ਰਾਖੀ॥ ਗੁਰੂ ਗੁਰੂ ਲਗੈ ਜਪਣਿ॥ ਜਨਮੁ ਸਵਾਰਿਆ॥ ਤਬਿ ਬਾਬਾ ਬੋਲੇਆ॥ ਸਬਦੁ ਰਾਗੁ ਸ੍ਰੀ ਰਾਗੁ ਵਿਚਿ॥

123