ਪੰਨਾ:ਵਲੈਤ ਵਾਲੀ ਜਨਮ ਸਾਖੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿ ਖਾਇ ਕਿਛ ਹਥੋਂ ਦੇਇ॥ ਨਾਨਕ ਰਾਹੁ ਪਛਾਨੇ ਸੇਇ॥੧॥ ਤਾਂ ਗੁਰੂ ਦੀ ਖੁਸ਼ੀ ਹੋਈ ਓਥਹੁ ਰਵਦੇ ਰਹੈ॥ ਬੋਲਹੁ ਵਾਹਗੁਰੂ॥ ਤਬ ਕਉਰੂ ਦਿਸ ਆਇ ਨਿਕਲੇ॥ ਤਬਿ ਏਕ ਦਿਨ ਮਰਦਾਨੇ ਨੂ ਭੁਖ ਲਗੀ ਤਾ ਉਠ ਗਇਆ॥ਜਾਇ ਕਰਿ ਏਕ ਤ੍ਰੀਮਤ ਦੇ ਦਰਿ ਖੜਾ ਹੋਆ॥ ਓਸ ਬੁਲਾਇ ਲੀਆ॥ ਪੁਛਿਓਸੁ ਖਾਣੇ ਕਉ ਲਿੰਗਾਨੀ। ਤਬਿ ਧਾਗਾ ਬੰਨਿ ਕਰਿ ਮੇਢਾ ਕਰਿ ਬੈਠਿਲਾਇਆ। ਬੰਨਿ ਕਰਿ ਪਾਣੀ ਨੂੰ ਗਈ॥ ਤਬਿ ਬਾਬਾ ਆਇਆ। ਦੇਖਿ ਕਰਿ ਲਾਗਾ ਮੈਆਕਣਿ॥ ਤਬਿ ਓਹੁ ਘੜਾ ਲੇਕਰਿ ਆਈ, ਤਾ ਗੁਰੂ

126