ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੁਰਸਾਹੁ ਹੁਕਮੁ ਕੀਤਾ॥ ਜੋ ਕੋਈ ਸਹਰਿ ਵਿਚਿ ਮੰਤ੍ਰਵਾਨ ਹੈ ਸੋ ਰਹਿਣਾ ਨਾਹੀ॥ ਤਬ ਜਹਾ ਕਹਾ ਤਾਈ ਕੋਈ ਮੰਤ੍ਰਵਾਨ ਥੀ॥ ਸੋ ਸਭ ਆਪੋ ਆਪਣੀ ਵਿਦਿਆ ਲੈ ਆਈਆ॥ ਕਾਈ ਦਰਖਤ ਉਪਰਿ ਚੜਿ ਆਈ॥ ਕਾਈ ਮਿਰਗਛਾਲਾ ਉਪਰਿ ਚੜਿ ਆਈ॥ ਕੋਈ ਚੰਦ ਉਪਰਿ ਚੜਿ ਆਈ॥ ਕਾਈ ਕੰਧ ਉਪਰਿ ਚੜਿ ਆਈ॥ ਕਾਈ ਬਾਗੁ ਸਾਥਿ ਲੇ ਆਈ॥ ਕਾਈ ਢੋਲ ਲੇ ਵਜਾਵਦੀ ਆਈ॥ ਤਬਿ ਆਇ ਕਰਿ ਲਗੀਆਂ ਕਾਂਮਣ ਪਾਵਨਿ ਧਾਗੇ ਬੰਨਿ ਬੰਨਿ ਕਰਿ॥ ਤ
128