ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਰੀਦ ਜਿਨਿ ਖਰਚੁ ਦੀਆ।। ਬੰਧਨਿ ਜਾ ਕੈ ਸਭੁ ਜਗੁ ਬੰਧਿਆ ਅਵਰਾ ਕਾ ਨਾਹੀ ਹੁਕਮ ਭਇਆ। । ਗਗੈ, ਗੋਇ ਗਾਇ ਜਿਨਿ ਛੋਡੀ; ਗਲੀ ਗੋਬਿਦੁ ਗਰਬਿ ਭਇਆ ॥ ਘੜਿ ਭਾਂਡੇ, ਜਿਨਿ ਆਵੀ ਸਾਜੀ; ਚਾੜਣ ਵਾਹੈ ਤਈ ਕੀਆ ॥੭॥ ਘਘੈ ਘਾਲ ਸੇਵਕ ਜੋ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ.ਬੁਰਾ ਭਲਾ ਜੈ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਵਤੁ ਰਹੈ ।।੮।। ਚੈਚੈ, ਚਾਰਿ ਬੇਦ ਜਿਨਿ ਸਾਜੇ; ਚਾਰੇ ਖਾਣੀ ਚਾਰਿ ਜੁਗਾ ॥ ਜੁਗੁ ਜੁਗੁ ਜੋਗੀ ਖਾਣੀ ਭੋਗੀ; ਪੜਿਆ ਪੰਡਿਤੁ ਆਪਿ ਥੀਆ ॥੯॥ ਛਛੈ, ਛਾਇਆ ਵਰਤੀ ਸਭ ਅੰਤਰਿ; ਤੇਰਾ ਕੀਆ ਭਰਮੁ ਹੋਆ॥