ਪੰਨਾ:ਵਲੈਤ ਵਾਲੀ ਜਨਮ ਸਾਖੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਮੁ ਭੁਲਾਈਓਪਾਈਅਨ ਆਪੇ; ਤੇਰਾ ਕਰਮੁ ਹੋਆ, ਤਿਨ੍ਹ੍ਹ ਗੁਰੂ ਮਿਲਿਆ ॥੧੦॥

ਜਜੈ, ਦਾਨੁ ਮੰਗਤੁ ਜਨੁ ਜਾਚੈ; ਲਖ ਚਉਰਸੀਹ ਭੀਖ ਭਵਿਆ ॥

ਏਕੋ ਲੇਵੈ ਏਕੋ ਦੇਵੈ; ਅਵਰੁ ਨ ਦੂਜਾ ਮੈ ਸੁਣਿਆ ॥੧੧॥

ਝਝੈ, ਝੂਰਿ ਮਰਹੁ ਕਿਆ? ਪ੍ਰਾਣੀ! ਜੋ ਕਿਛੁ ਦੇਣਾ, ਸੁ ਦੇ ਰਹਿਆ ॥

ਦੇ ਦੇ ਵੇਖੈ ਹੁਕਮੁ ਚਲਾਏ; ਜਿਉ ਜੀਆ ਕਾ ਰਿਜਕੁ ਪਇਆ ॥੧੨॥

ਞੰਞੈ, ਨਦਰਿ ਕਰੇ ਜਾ ਦੇਖਾ; ਦੂਜਾ ਕੋਈ ਨਾਹੀ ॥

ਏਕੋ ਰਵਿ ਰਹਿਆ ਸਭ ਥਾਈ; ਏਕੁ ਵਸਿਆ ਮਨ ਮਾਹੀ ॥੧੩॥

ਟਟੈ, ਟੰਚੁ ਕਰਹੁ ਕਿਆ? ਪ੍ਰਾਣੀ! ਘੜੀ ਕਿ ਮੁਹਤਿਿ ਉ

6