ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਦਾਨਿਆ॥ ਉਸ ਸਹਰ ਕਾ ਆਦਮੀ ਅਵਰ ਸਹਰਿ ਜਾਵੈਗਾ ਤਾਂ ਹੋਰ ਭੀ ਵਿਗੜਨਿਗੇ ਅਤੇ ਇਸੁ ਸਹਰ ਦਾ ਆਦਮੀ ਹੋਰਤ ਸਹਰਿ ਜਾਵੇਗਾ ਤਾਂ ਉਨਾ ਦੀ ਭੀ ਗਤਿ ਕਰੈਗਾ॥ ਅਤੇ ਸੁਮਤਿ ਦੇਵੇਗਾ॥ ਤਬਿ ਮਰਦਾਨੈ ਆਖਿਆ ਜੀ ਤਉ ਭਾਵੈ ਤਾ ਉਸਦੀ ਭੀ ਗਤਿ ਕਰਹਿ॥ ਤਬਿ ਬਾਬੇ ਸਬਦ ਕੀਤਾ ਰਾਗੁ ਮਲਾਰ ਵਿਚਿ॥ਮਃ ੧॥ ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀ ਰਹਣਾ॥੧॥ ਪ੍ਰਾਣੀ ਏਕੁ ਨਾਉ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ॥ਰਹਾਉ॥ ਜੋ ਤੁਧੁ ਸੇਵੈ ਸੋ ਤੁਧੁ ਕਿਆ ਦੇਵਹਿ ਮਾਗਹਿ ਦੇਵਹਿ ਰਹਿ ਨਾਹੀ॥ ਤੂ ਦਾਤਾ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ॥੨॥ਗੁਰਮੁਖਿ ਧਿਆਵੈ ਸੇ ਅੰਮ੍ਰਿਤੁ ਪਾਵਹਿ ਸੇਈ ਸੁਚੇ ਹੋਹੀ॥ ਅਹਿਨਿਸਿ ਨਾਮੁ ਜਪਹੁ ਰੇ ਪਾਣੀ ਮੈਲ
152