ਪੰਨਾ:ਵਲੈਤ ਵਾਲੀ ਜਨਮ ਸਾਖੀ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾ ਹੋਈ॥ ਜੇ ਗੁਣ ਹੋਵਹਿ ਗਠੜੀਆ ਮੇਲੈਗਾ ਸੋਈ॥੨॥ ਮਿਲਿਆ ਹੋਇ ਨ ਵਿਛੁੜੈ ਜੇ ਮਿਲਿਆ ਹੋਈ॥ ਆਵਾਗਉਣੁ ਨਿਵਾਰਸੀ ਸਚੁ ਦੇਵੈ ਸੋਈ॥੩॥ਹਉਮੈ ਮਾਰਿ ਨਿਵਾਰੀਐ॥ ਸੀਤਾ ਮੇਰਾ ਚੋਲਾ॥ ਗੁਰ ਬਚਨੀ ਸਹੁ ਪਾਇਆ॥ ਸਹਕੇ ਅੰਮ੍ਰਿਤ ਬੋਲਾ॥੪॥ ਨਾਨਕੁ ਕਹੈ ਸਹੇਲੀਹੁ ਸਹੁ ਖਰਾ ਪਿਆਰਾ॥ ਹਮ ਸਹਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥੫॥ ਤਬ ਸੇਖੁ ਫਰੀਦੁ ਬੋਲਿਆ॥ ਸਬਦੁ ਰਾਗੁ ਆਸਾ ਵਿਚਿ॥ਰਾਤੇ ਇਸਕਿ ਖੁਦਾਇ ਰੰਗਿ ਦੀਦਾਰ ਕੈ॥ ਜਿਨਾ ਵਿਸਰਿਆ ਹਰਿ ਨਾਮੁ ਸੇ ਭੁਇ ਭਾਰੁ ਭਏ॥ਰਹਾਉ॥ ਦਿਲਹੁ ਮੁਹਬਤਿ ਜਿਸ ਸੇਈ ਸਚਿਆ॥ ਮਨਿ ਹੋਰੁ ਮੁਖਿ ਹੋਰੁ ਸਿ ਕਾਢਹੁ ਕਚਿਆ॥੧॥ ਪਰਵਰਦਰੁ ਅਪਰੁ ਆਪਰੁ ਅਗਮੁ ਬਿਅੰਤ ਤੂ॥ ਜਿਨਾ ਸੁਣਿਆ ਮਨਿ ਸਚੁ ਚੁਮਾ ਪੈਰ ਮੂ॥੩॥ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫ

156