ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਾ॥੪॥ ਇਕ ਕਰੋੜਿ ਚਉਰੰਜਹਾ ਲਾਖ ਤੀਸ ਹਜਾਰ॥੧੫੪੩੦੦੦੦॥ ਗਉਸਲਿਆ ਜੁਗ ਗੁਰਮੁਖਿ ਜਾਤਾ॥ ਸਹਜਿਵਾਣਿ ਵਾਹ ਵਾਹ ਪਛਾਤਾ॥ ਕਹੁ ਨਾਨਕ ਗਉਸਲਿਆ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੫॥ ਇਕ ਕਰੋੜਿ ਪੰਜਾਹ ਲਾਖ ਅਠਾਸੀ ਹਜਾਰ॥੧੫੦੮੮੦੦੦॥ ਦੁਲੰਭਿਆ ਜੁਗ ਕੀਤਾ ਇਕੁ ਧਿਆਨੁ॥ ਸਹਜਿਵਾਣ ਮਹਿ ਵਾਹ ਵਾਹ ਪਰਧਾਨੁਾ॥ ਕਹੁ ਨਾਨਕ ਦੁਲੰਭਿਆ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖੁ ਲਾਥਾ॥੬॥ ਇਕ ਕਰੋੜਿ ਬੈਤਾਲੀਹ ਲਾਖ ਪੰਛੰਜਹ ਹਜਾਰ॥੧੪੨੫੬੦੦੦॥ ਰੇਚਕ ਜੁਗ ਰਚਿ ਰਹਿਆ ਗਿਆਨੀ॥ ਸਹਜਿਵਾਣ ਵਾਹ ਵਾਹ ਮਿਤਿ

172