ਪੰਨਾ:ਵਲੈਤ ਵਾਲੀ ਜਨਮ ਸਾਖੀ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਵੇ ? ਹੋਵੇ ਦੇਵਾ, ਆਪੇ ਚੇਲਾ ਆਪੇ ਕਰੇ ਸੇਵਾ। ਵਾਂਵੇ? ਜਪਿ ਲੀਨਾ, ਨਵ ਜੁਗ ਵਾਵਾ ਮਥਿ ਮਥਿ ਕੀਨਾ। ਅਖਰ ਢੂੰਢਿ ਵਾਵਾ ਨੀਵ ਧਰਿਆ, ਨਾਨਕ ਨਵ ਜਗ ਵਾਹੁ ਵਾਹੁ ਕਰਿਆ ॥੧੦॥੧॥ . ਧਿਆਉ ਵਾਵੇ ਕਾ ਨਿਬੜਿਆ । ੧੩੭੪੩੨੦੦੦ ਵਾਵੇ ਕਿਆ ਜੁਗਾ ਕਾਂ ਜੋੜ । ਸਹਜਿ ਵਾਣਿ ਵਾਵਾ ਕੀਤਾ। ਆਗੈ ਹਾਹਾ ਚਲਿਆ ੧੨੬੬੦੦੦੦ ਬਿਦਿਆ ਜੁਗ ਮਹਿ ਬਿਦਿਆ ਬੀਚਾਰੀ, ਹਾਹੇ ਸਿਉਂ ਕੀਨੀ ਰਿਜਗਾਰੀ । ਹਾਹੇ ਸੰਗਿ ਬੈਨਿ ਉਠਿ ਬੋਲਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ ॥੧॥੧੧॥

੧੨੫੨੮੦੦੦ ਅੰਧ ਜੁਗ ਅੰਧਕਾਰ ਗਵਾਇਆ, ਅਰਿਆਨ

174