ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਤਾ॥੫॥ ਇਕ ਕਰੋੜਿ ਛਿਪੰਜਹ ਲਾਖਿ ਚਉਰਾਸੀ ਹਜਾਰ॥ ੧੫੬੮੪੦੦੦॥ ਗੋਕੰ ਜੁਗ ਮਹਿ ਹਰਿ ਹੁਰਿ ਮੁਖ ਕਹਤਾ॥ ਆਪਿ ਅਲੇਖੁ ਨਿਰਾਲਮ ਰਹਤਾ॥ ਬੈਠਤ ਊਠਤ ਨਾਹਿ ਬਿਸਰਾਤਾ॥ ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ॥੬॥ਨੜੰਨਵੈ ਲਾਖ ਛਤੀਸ ਹਜਾਰ॥੯੯੩੬੦੦੦॥ ਗਾਤਿ ਜੁਗ ਮਹਿ ਗਾਵਤ ਗੋਬਿੰਦਾ॥ਹਾਹੈ ਪੜਿਐ ਤਾ ਹੋਤ ਨਿਚਿੰਦਾ॥ ਹਰਿ ਪੂਜੀ ਹਰਿ ਭੋਜਨੁ ਖਾਤਾ॥ ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ॥੭॥ ਬਾਨਵੈ ਲਾਖ ਚਾਲੀਸ ਹਜਾਰ॥੯੯੪੨੦੦੦॥ ਬਿਨੋਦ ਜੁਗ ਮਹਿ ਇਕ ਬਨਤ ਬਨਾਈ॥ ਕਰਿ ਬਿਨੋਦ ਅਚਰਜੁ ਵਰਤਾਈ॥ ਕਰ ਬਿਨੋਦਾ ਸਾਧੂ ਪਗਿ ਪਾਤਾ॥ ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ॥੮॥ ਉਣਾਨਵੈ ਲਾਖ ਬਹਤਰਿ ਹਜਾਰ॥੮੯੭੨੦੦੦॥

176