ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਘਾਰ ਜੁਗ ਮਹਿ ਦਸ ਦੁਆਰ ਸੰਘਾਰੇ॥ ਪੰਚ ਮਰਦ ਪੰਚ ਦੂਨੀ ਨਾਰੇ॥ ਹਾਹੇ ਸੰਗਿ ਬੈਠਤ ਊਠਤ ਬੋਲਾਤਾ॥ ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ॥੯॥ ਆਗੇ ਹਾਹੈ ਕੀ ਪਉੜੀ ਚਲੀ॥ ਹਾਹਾ ਹਰਿ ਹਰਿ ਜਪਿ ਮਨਾ ਹਰਿ ਕੀ ਕਥਾ ਪਛਾਨੁ॥ ਹੈ ਭੀ ਹੋਸੀ ਹੋਨਹਾਰ ਹਾਹਾ ਹੀ ਪਰਧਾਨੁ॥ ਹੇ ਅਚਤੁ ਹੇ ਪਾਰਬ੍ਰਹਮ ਹੈ ਭੀ ਹੋਵਨਹਾਰ॥ ਨਾਨਕ ਹਾਹਾ ਤਾਂ ਹਰਿ ਕੀਆ ਨਉ ਜੁਗ ਸੋਧਿ ਬੀਚਾਰ॥੧॥੧੦॥੨॥ਨਉ ਕਰੋੜੀ ਉਣਾਸੀਹ ਲਾਖਿ ਚਉਦਹ ਹਜਾਰ॥੯੭੯੧੪੦੦੦॥ ਹਾਹੇ ਕ ਜੋੜੁ ਸੰਪੂਰਨ ਸਹੀ॥ ਸੰਜਮ ਵਾਣਿ ਵਿਚਿ ਹਾਹਾ ਕੀਤਾ॥ ਅਗੈ ਸੁਪਾਵਣਿ ਚਲੀ॥ ਉਸੁ ਵਿਚਿ ਗਾਗਾ ਕੀਤਾ॥ ਅਠਾਸੀ ਲਾਖਿ ਚਉਸਠਿ ਹਜਾਰ॥੮੮੬੬੪੦੦੦॥

177