ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘੋਰ ਜੁਗ ਮਹਿ ਘਰੁ ਬਾਰੁ ਪਛਾਤਾ, ਗੁਰ ਸੰਗਿ ਪ੍ਰੀਤਿ ਨਾਮੁ ਸੰਗਿ ਰਾਤਾ । ਗਿਆਨ ਬੀਚਾਰਿਆ ਕਥਾ ਪਛਾਨੀ, ਨਾਨਕ ਸੁਪਾਉ ਵਾਂਣਿ ਕੀ ਕਥਾ ਖਾਨੀ ॥੧॥੨੧॥ ੮੨੦੮੦੦੦ ਅਰਧ ਜੁਗ ਮਹਿ ਅਰਧ ਖੀਰ ਕੀਨਾ, ਆਪਨੈ ਚਲਿਤ ਆਪੈ ਹੀ ਚੀਨਾ ॥ ਗ਼ਰੀ ਪੜਿਐ ਭਇਆ ਗਿਆਨੀ, ਸੁਪਾਉ ਵਾਣਿ ਨਾਨਕ ਹੈਰਾਨੀ ॥੨॥੨੨॥

੭੭੭੬੦੦੦ ਉਨਮਨ ਜੁਗ ਕੁਛ ਕਥਨ ਨ ਜਾਨੈ, ਕਹਨੁ ਸਨਨੁ ਸਭੁ ਰਖਿਆ ਸਮਾਨੈ ।

ਸਪਾਉ ਵਾਣਿ ਐਸਾ ਮਤਿ ਗਹਿਆ, ਕਹੁ ਨਾਨਕ ਉਨਮਨ ਹੋਇ ਰਹਿਆ ॥੩॥੨੩॥

178