ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਹਤਰਿ ਲਾਖਿ ਚਉਰਾਸੀ ਹਜਾਰ॥ ੭੨੮੪੦੦੦॥ ਸੋਵੰ ਜੁਗ ਸੋਇ ਰਹਿਆ ਅਜੋਨੀ॥ਅੰਤਰਿ ਸਿਮਰੈ ਬਾਹਰਿ ਭਇਆ ਮੋਨੀ॥ ਅਨਹਦਿ ਮੇਬਦੁ ਜਾ ਕਾ ਮਨੁ ਗਹਿਆ, ਨਾਨਕ ਸੁਪਾਵਾਣਿ ਕਾ ਏਹੁ ਮੰਤੁ ਕਹਿਆ ॥੪॥ ਸਤਾਹਠਿ ਲਾਖਿ ਬਤੀਸਹ ਹਜਾਰ॥ ੬੭੩੨੦੦੦॥ ਦਿਆ ਜੁਗ ਦਿਆ ਮਨਿ ਆਈ॥ ਨੀਦ ਨਿਵਾਰੀ ਕਥਾ ਸੁਨਾਈ ਗਿਆਨੁ ਰਤਨੁ ਮਨ ਮਾਹਿ ਬੀਚਾਰੀ॥ਨਾਨਕ ਸੁਪਾਵਾਣਿ ਮਹਿ ਨੀਂਦ ਨਿਵਾਰੀ॥੫॥ ਚਉਸਠਿ ਲਾਖਿ ਅਠਾਰਹ ਹਜਾਰ॥ ੬੪੧੮੦੦੦॥ ਮੇਘ ਜੁਗ ਪ੍ਰਭਿ ਘਟਾ ਬਨਾਈ॥ਨਾਮੁ ਬਾਦਰੁ ਬਰਖਾ ਪ੍ਰ
179