ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਿ ਲਾਈ। ਘੋਰਿ ਘੋਰਿ ਪ੍ਰਭ ਬਰਸਨ ਲਾਗੈ॥ ਨਾਨਕ ਭੀਗਹਿ ਸੰਤ ਸਭਾਗੈ ॥੬॥ ਸਠਿ ਲਾਖ ਅਠਤਾਲੀਹ ਹਜਾਰ॥ ੬੦੪੮੦੦੦॥ ਚਿਨੰਭ ਜੁਗਿ ਆਪਨਾ ਆਪੁ ਚੀਨਾ॥ਆਪਨਾ ਖੇਲ ਆਪੇ ਹੀ ਕੀਨਾ॥ ਗਗੈ ਗ੍ਰਿਹਿ ਕਾ ਸੰਜਮੁ ਕਰਿਆ॥ ਨਾਨਕ ਸੁਪਾਵਾਣਿ ਗਗਾ ਗੋਇ ਧਰਿਆ॥੭॥ਛਿਪੰਜਹ ਲਾਖ ਸੋਲਹ ਹਜਾਰ॥ ਪ੬੧੬੦੦੦॥ ਨਿਰੰਭਿਆ ਜੁਗ ਨਿਰਭਉ ਨਿਰੰਕਾਰਾ॥ ਆਪੇ ਕਥਤਾ ਆਪੇ ਸੁਨਨੈਹਾਰਾ॥ ਅੰਮ੍ਰਿਤ ਬਾਣੀ ਜਿਸੁ ਮਨਿ ਆਈ॥ ਸੁਪਾਵਾਣਿ ਨਾਨਕ ਮਿਤਿ ਪਾਈ ॥੮॥ ਇਕਵੰਜਹ ਲਾਖ ਚਉਰਾਸੀਹ ਹ

180