ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੬੨੧੩੦੦੦੦ ਗਗੇ ਕਿਆਂ ਜੁਗਾਂ ਕਾ ਜੋੜ । ਸੁਪਾਉ ਵਾਣਿ
ਵਿਚ ਗਗਾ ਕੀਤਾ । ਅਗੈ ਰਾਰਾ ਚਲਿਆ । ਅਤੀਤ ਵਾਣਿ ਵਿਚਿ ਕੀਤਾ 8੭੪੨੦੦੦
ਸੈਲ ਜੁਗ ਇਕੁ ਸੈਲ ਬਨਾਇਆ, ਲਾਲ ਰਤਨੁ ਅੰਤਰਿ ਪਾਇਆ ।
ਰਾਮ ਨਾਮ ਜਪਿ ਸਭੁ ਦੁਖੁ ਗਇਆ, ਨਾਨਕ ਅਤੀਤ ਵਾਣਿ ਰਾਰਾ ਜਪਿ ਲਇਆ ॥੧॥੩੧॥
੪੩੨੦੦੦੦ ਪਸ਼ੂਆ ਜੁਗਿ ਹੋਇ ਰਹਿਆ ਅਜਾਨੁ, ਮੁਖਹੁ ਨੂ ਬੋਲੈ ਅੰਤਰਿ ਧਿਆਨੁ ।
ਰਹੇ ਰਹਤ ਪਸ਼ੂਆਂ ਕੀ ਕੀਨੀ, ਨਾਨਕ ਅਤੀਤ ਵਾਣਿ ਮਹਿ ਸਭ ਬਿਧਿ ਚੀਨੀ ॥੨॥੩੨॥
੩੮੮੮੦੦੦
182