ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠਾਸੀ ਹਜਾਰ॥੩੮੮੮੦੦੦॥ ਸੀਜਾਮ ਜੁਗਿ ਸ੍ਰੀਜਾਮ ਬਨਾਇਆ॥ ਦੀਨੀ ਭਗਤਿ ਨ ਵਨਿ ਧਿਆਾਇਆ। ਪੰਚਿ ਮਾਰਿ ਚਿਤੁ ਹਰਿ ਸਿਉ ਰਚਿਆ॥ ਨਾਨਕ ਰਾਰੇ ਰਾਮ ਨਾਮੁ ਆਖਿਆ॥੩॥ ਚਉਤੀਸ ਲਾਖ ਛਪੰਜਹ ਹਜਾਰ॥ ੩੪੫੬੦੦੦॥ ਅਕਿਰਤ ਜੁਗਿ ਅਕਿਰਤਘਨ ਮਾਰੇ॥ ਅਠਸਠਿ ਕੀਨੇ ਦੀ ਇਕਿ ਵਾਰੇ॥ ਜਿਸ ਭਾਵੈ ਤਿਸੁ ਜੰਦੇ ਖੋਲੈ॥ ਨਾਨਕ ਅਤੀਤ ਵਾਣਿ ਮਹਿ ਸਤਿਗੁਰ ਟੋਲੈ ॥੪॥ਪਚੀਸ ਲਾਖ ਬਾਨਵੈ ਹਜਾਰ॥ ੨੫੯੨੦੦੦॥ ਨਿਸੰਕ ਜੁਗ ਹੋਇ ਰਹਿਆ ਨਿਸੰਕਾ॥ ਜਪੀਐ ਹਰਿ ਹਰਿ ਮਿਟਹਿ ਕਲੰਕਾ॥ ਰਾਮ ਨਿਰੰਜਨੁ ਅੰਤਰਿ ਜਾਨਿਆ॥ ਨਾਨਕ ਅਤੀਤ ਵਾਣਿ ਰਾਰੇ ਮਨੁ ਮਾਨਿਆ ॥੫॥ਚਉਵੀ

183